4 ਨਵੰ ਿਰ, 2021
ਬਵਕਟੋਰੀਆ – ਪ੍ਰੀਮੀਅਰ ਜੌਨ ਿੋਰਗਨ ਨੇ ਰੌਸ਼ਨੀਆਂਦੇਬਤਉਿਾਰ, ਬਦਵਾਲੀ ਦੇਮੌਕੇ‘ਤੇਿੇਠ ਬਦਿੱ ਤਾ ਬਿਆਨ ਜਾਰੀ ਕੀਤਾ ਿੈ:
“ਇਿੱ ਥੇਿੀ ਸੀ ਬਵਿੱ ਚ ਅਤੇਦੁਨੀਆ ਭਰ ਬਵਿੱ ਚ ਬਿੰ ਦੂ, ਬਸਿੱ ਖ, ਿੋਧੀ ਅਤੇਜੈਨ ਅਿੱ ਜ ਬਦਵਾਲੀ ਮਨਾਉਣਗੇਬਜਸ ਨੂੰ ਰੌਸ਼ਨੀਆਂਦੇਬਤਉਿਾਰ
ਵਿੱ ਜੋਂਵੀ ਜਾਬਣਆ ਜਾਂਦਾ ਿੈ।
“ਕਰੋੜਾਂ ਲੋਕਾਂ ਲਈ ਇਿ ਬਚੰ ਤਨ ਅਤੇਪ੍ਰਾਰਥਨਾ ਕਰਨ ਦਾ ਸਮਾਂ ਿੈ। ਆਪ੍ਣੇਆਸ-ਪ੍ਾਸ ਦੇ ਲੋਕਾਂ ਦੀ ਮਦਦ ਕਰਨ ਪ੍ਰਤੀ ਸਾਡੀ
ਬ ੰ ਮੇਵਾਰੀ ਿਾਰੇਸੋਚਣ ਦਾ ਸਮਾਂ ਿੈ। ਅਤੇਿੁਰਾਈ ਉੇੇੱਤੇਚੰ ਬਗਆਈ, ਅਤੇਬਨਰਾਸ਼ਾ ਉੇੇੱਤੇਆਸ ਦੀ ਬਜਿੱ ਤ ਦੇਜਸ਼ਨ ਦਾ ਸਮਾਂ ਿੈ।
“ਬਗਆਨ ਅਤੇਰੌਸ਼ਨੀ ਦੀ ਤਾਕਤ ਿਾਰੇਸੋਚ-ਬਵਚਾਰ ਕਰਨਾ ਅਤੇਉਸ ਦਾ ਸਮੇਂਬਸਰ ਕੀਤਾ ਜਾਣਾ ਵੀ ਉਨਾ ਿੀ ਮਿਿੱ ਤਵਪ੍ੂਰਣ
ਿੁੰ ਦਾ ਿੈ। ਅਸੀਂ ਿਾਲ ਿੀ ਬਵਿੱ ਚ ਕਾਫੀ ਕੁਝ ਬਵਿੱ ਚੋਂਇਕਿੱ ਬਠਆਂਗੁ ਰੇਿਾਂ, ਪ੍ਰ ਮੇਰਾ ਯਕੀਨ ਿੈਬਕ ਅਗਾਂਿ ਸਾਡੇਲਈ ਸਭ ਤੋਂਵਧੀਆ
ਅਤੇਉੱਜਲੇਬਦਨ ਆਉਣ ਵਾਲੇਿਨ।
“ਸਾਇੰ ਸ ਅਤੇਵੈਕਸੀਨ ਦੀਵੇਜਗਾਉਣ ਅਤੇਜਸ਼ਨ ਮਨਾਉਣ ਲਈ ਸੁਰਿੱ ਬਖਅਤ ਤਰੀਕੇਨਾਲ ਫ਼ੇਰ ਪ੍ਬਰਵਾਰ ਨਾਲ ਇਕਿੱ ਠੇ ਿੋਣਾ
ਸੰ ਭਵ ਿਣਾ ਰਿੇਿਨ। ਸਾਨੂੰ ਇਸ ਮੁਕਾਮ ਤਿੱ ਕ ਬਲਆਉਣ ਬਵਿੱ ਚ ਆਪ੍ਣੇਬਿਿੱ ਸੇਦੀ ਭੂਬਮਕਾ ਬਨਭਾਉਣ ਲਈ ਮੈਂਿਰ ਇਿੱ ਕ ਦਾ ਧੰ ਨਵਾਦ
ਕਰਨਾ ਚਾਿੁੰ ਦਾ ਿਾਂ।
“ਕੋਬਵਡ-19 ਮਿਾਮਾਰੀ ਨਾਲ ਸੰ ਘਰਸ਼ ਨੇ ਸਾਨੂੰ ਇਿ ਬਸਖਾਇਆ ਿੈਬਕ ਅਸੀਂ ਸਭ ਤੋਂਬ ਆਦਾ ਮ ਿੂਤ ਉਦੋਂਿੁੰ ਦੇਿਾਂ ਜਦੋਂਅਸੀਂ
ਇਿੱ ਕ ਦੂਜੇਦਾ ਬਿਆਲ ਰਿੱ ਖਦੇਿਾਂ। ਰਲ ਕੇਕੰ ਮ ਕਰਦੇਰਬਿਣ ਨਾਲ, ਅਸੀਂ ਿਰ ਇਿੱ ਕ ਲਈ ਬਿਿਤਰ ਭਬਵਿੱ ਖ ਦਾ ਬਨਰਮਾਣ ਕਰਾਂਗੇ
ਬਜਸ ਬਵਿੱ ਚ ਿਰ ਕੋਈ ਸ਼ਾਮਲ ਿੋਵੇਗਾ।
“ਬਿਰਬਟਸ਼ ਕੋਲੰ ਿੀਆ ਦੀ ਸਰਕਾਰ ਵਿੱ ਲੋਂ, ਮੈਂਤੁਿਾਡੇਅਤੇਤੁਿਾਡੇਪ੍ਬਰਵਾਰ ਲਈ ਸ਼ੁਭ ਅਤੇਬਸਿਤਮੰ ਦ ਬਦਵਾਲੀ ਦੀ ਕਾਮਨਾ
ਕਰਦਾ ਿਾਂ।”